ਮਾਰਚ 2021 ਪ੍ਰੀਖਿਆ ਫੀਸ ਭਰਨ ਲਈ ਸਡਿਊਲ ਜਾਰੀ ( ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ )
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ 10ਵੀ / 12ਵੀ ਰੈਗੂਲਰ ਅਤੇ ਓਪਨ ਸਕੂਲ ਮਾਰਚ 2021ਦੀਆ ਪ੍ਰੀਖਿਆ ਫੀਸਾਂ ਅਤੇ ਫਾਰਮ ਭਰਨ ਦਾ ਸਡਿਊਲ ਇਸ ਬੋਰਡ ਪ੍ਰੈਸ ਨੋਟ ਅਨੁਸਾਰ ਹੈ।
👇
( ਨੋਟ : 2)
ਮਾਰਚ 2021 ਪਰੀਖਿਆ ਲਈ 12ਵੀ ਕਲਾਸ ਦੀ
ਰੀਅਪੀਅਰ (ਓਪਨ ਤੇ ਰੈਗੂਲਰ) ਅਤੇ 10ਵੀ ਕਲਾਸ ਦੀ ਵਾਧੂ ਵਿਸਾ ਭਰਨ ਅਤੇ ਕਾਰਗੁਜਾਰੀ ਵਧਾਉਣ ਲਈ ਫੀਸ ਤੇ ਫਾਰਮ ਭਰਨ ਦੀਆ ਮਿਤੀਆ ਬੋਰਡ ਦੇ ਇਸ ਪ੍ਰੈੱਸ ਨੋਟ ਅਨੁਸਾਰ ਹਨ।
Comments
Post a Comment