ਕਈ ਕਾਰਨਾਂ ਕਰਕੇ ਕਈ ਵਾਰ ਵਿਆਕਤੀ ਸਕੂਲ ਦੀ ਪੜ੍ਹਾਈ ਪੂਰੀ ਨਹੀਂ ਕਰਦਾ। ਜਦੋਂ 10ਵੀ 12ਵੀ ਦੇ ਸਰਟੀਫਿਕੇਟ ਦੀ ਅਹਿਮੀਅਤ ਪਤਾ ਲੱਗਦੀ ਹੈ ਤਾਂ ਫੇਰ ਉਹ ਅਪਦੀ ਪੜਾਈ ਪੂਰੀ ਕਰਨ ਬਾਰੇ ਸੋਚਦਾ ਹੈ। ਉਸ ਸਮੇਂ ਪੜਾਈ ਪੂਰੀ ਕਰਨ ਲਈ National Institute of Open Schooling (NIOS) ਇੱਕ ਬਹੁਤ ਵਧੀਆ ਬੋਰਡ ਹੈ। National Institute of Open Schooling ਪੂਰੀ ਤਰ੍ਹਾਂ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾ ਹੈ। ਇਸ ਦੀ ਮਾਨਤਾ ਚਿੱਕ ਕਰਨ ਲਈ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖੋ। ਨੰਬਰ : 1 Cobse list ਰਾਜ ਸਰਕਾਰਾ ਜਾ ਕੇਂਦਰੀ ਸਰਕਾਰ ਦੇ ਸਾਰੇ ਬੋਰਡਾਂ ਦੇ ਨਾਮ Cobse ਦੀ Member list ਵਿਚ ਹੋਣਗੇ । ਜੇਕਰ ਤੁਹਾਡੇ ਬੋਰਡ ਦਾ ਨਾਮ ਇਸ ਵਿੱਚ ਨਹੀਂ ਹੈ ਤਾ ਉਹ ਸਹੀ ਨਹੀਂ ਹੈ। National Institute of Open Schooling ਦਾ ਨਾਮ ਇਸ ਵਿੱਚ ਹੈ। ਨੰਬਰ : 2 Govt of India (MHRD) Ministry of Education...