10ਵੀ 12ਵੀ ਅਕਤੂਬਰ 2020 ਪ੍ਰੀਖਿਆ (ਪ੍ਰੈਕਟੀਕਲ ਨਹੀਂ ਹੋਣਗੇ)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ 10ਵੀ 12ਵੀ ਦੀ ਲਈ ਗਈ ਅਕਤੂਬਰ 2020 ਦੀ ਪ੍ਰੀਖਿਆ ਵਿਚ ਬੱਚਿਆ ਦੀ ਪ੍ਰੈਕਟੀਕਲ ਪ੍ਰੀਖਿਆ ਨਹੀਂ ਹੋਵੇਗੀ । ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਲਿਖਤੀ ਪੇਪਰਾਂ ਦੇ ਅੰਕਾਂ ਦੇ ਅਨੁਪਾਤ ਅਨੁਸਾਰ ਹੀ ਪ੍ਰੈਕਟੀਕਲ ਅੰਕ ਲਗਾਏ ਜਾਣਗੇ।
Comments
Post a Comment