Posts

Showing posts from December, 2020

Golden Chance (Punjab School Education Board) January 2021

Image
ਸੁਨਿਹਰੀ ਮੌਕਾ ਜਨਵਰੀ 2021 ......... ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੁਆਰਾ 1970 ਤੋਂ 2018 ਤੱਕ 10ਵੀ ਜਾ 12ਵੀ ਕਲਾਸ ਦੇ ਜੋ ਬੱਚੇ ਰੈਗੂਲਰ ਜਾ ਓਪਨ ਸਕੂਲ ਰਾਹੀ ਪਾਸ ਹੋਏ ਹਨ ਉਹ ਅਪਣੀ ਕਾਰਗੁਜ਼ਾਰੀ ਵਧਾਓੁਣ ਲਈ ਸੁਨਹਿਰੀ ਮੌਕੇ ਅਧੀਨ ਪ੍ਰੀਖਿਆ ਦੇ ਸਕਦੇ ਹਨ। ਸਿਰਫ ਪਾਸ ਬੱਚੇ ਇਸ ਮੌਕੇ ਦਾ ਫਾਇਦਾ ਲੈ ਸਕਦੇ ਹਨ  ਫੀਸ 15000 ਆਖਰੀ ਮਿਤੀ 07-01-2021